ਪੰਜਾਬ ‘ਚ NIA ਦੀ ਛਾਪੇਮਾਰੀ: ਸਵੇਰ ਤੋਂ 12 ਜ਼ਿਲ੍ਹਿਆਂ ‘ਚ ਛਾਪੇਮਾਰੀ, ਬਠਿੰਡਾ ਤੋਂ ਨੌਜਵਾਨ ਹਿਰਾਸਤ ‘ਚ

ਚੰਡੀਗੜ੍ਹ, 17 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਸਵੇਰ ਤੋਂ ਹੀ NIA ਦੀ ਛਾਪੇਮਾਰੀ ਜਾਰੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ 12 ਜ਼ਿਲਿਆਂ ‘ਚ NIA ਦੇ ਛਾਪੇ ਮਾਰੇ ਗਏ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੋਗਾ ‘ਚ ਚਾਰ ਤੋਂ ਪੰਜ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਜਿਸ ਦੇ ਤਹਿਤ ਰਜਿੰਦਰ ਸਟਰੀਟ, … Continue reading ਪੰਜਾਬ ‘ਚ NIA ਦੀ ਛਾਪੇਮਾਰੀ: ਸਵੇਰ ਤੋਂ 12 ਜ਼ਿਲ੍ਹਿਆਂ ‘ਚ ਛਾਪੇਮਾਰੀ, ਬਠਿੰਡਾ ਤੋਂ ਨੌਜਵਾਨ ਹਿਰਾਸਤ ‘ਚ